Filhal song lyrics available in Hindi, English and Punjab script. FILHAL song is sung by BPraak. This song Composed by Jaani and music produced by B praak and Jaani
Song info
Song: Filhal
Singer: B praak
Lyrics and music: Jaani
Music produced: B praak
Director: Arvindr khaira
Starring: Akshay Kumar and Nupur Sanon
Filhaal Lyrics in English
Ho kuchh aisa kar kamaal
Ke tera ho jaaun (x2)
Main kisi aur ka hoon filhal
Main kisi aur ka hoon filhall
Ke tera ho jaaun
Main kisi aur ka hoon filhall
Ke tera ho jaaun
Eh gall te ghalat ae
Jo vi kar reha Jaani
Par eh vi dekh tere bin
Kinjh mar reha Jaani
Ho mar jaange lae sambhal
Ho mar jaange lae sambhal
Ke tera ho jaaun
Main kisi aur ka hu filhall
Ke tera ho jaaun
Mainu pata ae ke duniyan nu
Eh gawara nai ho sakda
Par jhooth kehnde ne saare
Ke pyaar dobara nai ho sakdaa
Par jhooth kende ne saare
Ke pyaar dobara nahi ho sakda
Tu mainu puchh na koyi sawaal
Chal door kitte mere naal
Ke tera ho jaaun
Main kisi aur ka hoon filhall
Main kisi aur ka hoon filhaal
Ke tera ho jaaun
Main kisi aur ka hoon filhaal
Ke tera ho jaaun
Hunn rona main, pachtauna main
Ke chann ni hoya chakor daa
Hunn tu vi ae kise hor di
Main vi aan kise hor daa (x2)
Mera dil kardaa ae sawaal
Teri mohabbat da ki haal
Ke tera ho jaaun
Main kisi aur ka hoon
Main kisi aur ka hu filhall ! Oh! Oh!
Akshay kumara shayari
Filhaal Toh Yun Hai,
Kuch Kar Nahin Sakte,
Tere Bin Hi Marna Hoga,
Saath Mar Nahin Sakte,
Sookhe Se Patte Hain Ek Tehni Pe Lage,
Kismat Toh Dekho,
Ke Jhad Nahin Sakte,
Filhaal Toh Yun Hai,
Kuch Kar Nahin Sakte
Filhal song lyrics in hindi
ओ कुछ ऐसा कर कमाल,
के तेरा हो जाऊं,
हो कुछ ऐसा कर कमाल,
के तेरा हो जाऊं,
मैं किसी और का हूँ फिलहाल,
मैं किसी और का हूँ फिलहाल,
के तेरा हो जाऊं (x2),
ऐ गल्ल ते गलत ऐ,
जो वी कर रेया ‘जानी’,
पर ऐ वे देख तेरे बिन,
किंझ मर रेया ‘जानी’,
ओ मरजांगे लै संभाल,
ओ मरजांगे लै संभाल,
के तेरा हो जाऊं,
मैं किसी और का हूँ फिलहाल,
के तेरा हो जाऊं,
मैनु पता के दुनिया नूँ,
ऐ गवारा नयी हो सकदा,
पर झूठ कैंदे ने सारे,
के प्यार दुबारा नयी हो सकदा,
पर झूठ कैंदे ने सारे,
के प्यार दोबारा नयी हो सकदा,
तू मैनु पुच्छ ना कोई सवाल,
चल दूर किते मेरे नाल,
के तेरा हो जाऊं,
मैं किसी और का हूँ फिलहाल,
के तेरा हो जाऊं (x2),
ओ किसी और का हूँ फिलहाल,
के तेरा हो जाऊं,
हुण रोना मैं, पछतौना मैं,
के चन्न नयी होया चकोर दा,
हुण तूँ वी ऐ किसे होर दी मैं वी आ किसे होर दा,
हुण रोना मैं, पछतौना मैं,
के चन्न नयी होया चकोर दा,
हुण तूँ वी ऐ किसे होर दी मैं वी आ किसे होर दा,
मेरा दिल करदा ऐ सवाल,
तेरी मोहब्बत दा की हाल,
के तेरा हो जाऊं,
मैं किसी और का हूँ,
मैं किसी और का हूँ फिलहाल,
ओ! ओ!
|शायरी|
फिलहाल तो यूँ है,
के कुछ कर नहीं सकते,
तेरे बिन ही मरना होगा,
साथ मर नहीं सकते,
सूखे से पत्ते हैं एक टहनी पे लगे,
किस्मत तो देखो,
के झड़ नहीं सकते,
फिलहाल तो यूँ है,
कुछ कर नहीं सकते।
Filhal song lyrics in Punjabi
ਓ ਕੁਛ ਐਸਾ ਕਰ ਕਮਾਲ,
ਕੇ ਤੇਰਾ ਹੋ ਜਾਊਂ,
ਹੋ ਕੁਛ ਐਸਾ ਕਰ ਕਮਾਲ,
ਕੇ ਤੇਰਾ ਹੋ ਜਾਊਂ
ਮੈਂ ਕਿਸੀ ਔਰ ਕਾ ਹੂੰ ਫਿਲਹਾਲ,
ਕੇ ਤੇਰਾ ਹੋ ਜਾਊਂ (x2 ),
ਇਹ ਗੱਲ ਤੇ ਗ਼ਲਤ ਐ,
ਜੋ ਵੀ ਕਰ ਰਿਆ ‘ਜਾਨੀ’,
ਪਾਰ ਇਹ ਵੀ ਦੇਖ,
ਕਿੰਝ ਤੇਰੇ ਬਿਨ, ਮਰ ਰਿਆ ਜਾਨੀ,
ਓ ਮਾਰਜਾਂਗੇ ਲੈ ਸੰਭਾਲ,
ਓ ਮਾਰਜਾਂਗੇ ਲੈ ਸੰਭਾਲ,
ਕੇ ਤੇਰਾ ਹੋ ਜਾਊਂ
ਮੈਂ ਕਿਸੀ ਔਰ ਕਾ ਹੂੰ ਫਿਲਹਾਲ,
ਕੇ ਤੇਰਾ ਹੋ ਜਾਊਂ,
ਮੈਨੂੰ ਪਤਾ ਕੇ ਦੁਨੀਆਂ ਨੂੰ,
ਇਹ ਗਵਾਰਾ ਨਈਂ ਹੋ ਸਕਦਾ,
ਪਰ ਝੂਠ ਕਹਿੰਦੇ ਨੇ ਸਾਰੇ,
ਕੇ ਪਿਆਰ ਦੁਬਾਰਾ ਨਈਂ ਹੋ ਸਕਦਾ,
ਪਰ ਝੂਠ ਕਹਿੰਦੇ ਨੇ ਸਾਰੇ,
ਕੇ ਪਿਆਰ ਦੁਬਾਰਾ ਨਈਂ ਹੋ ਸਕਦਾ,
ਤੂੰ ਮੈਨੂੰ ਪੁੱਛ ਨਾ ਕੋਈ ਸਵਾਲ,
ਚੱਲ ਦੂਰ ਕਿਤੇ ਮੇਰੇ ਨਾਲ,
ਕੇ ਤੇਰਾ ਹੋ ਜਾਊਂ,
ਮੈਂ ਕਿਸੀ ਔਰ ਕਾ ਹੂੰ ਫਿਲਹਾਲ,
ਕੇ ਤੇਰਾ ਹੋ ਜਾਊਂ (x2),
ਓ ਕਿਸੀ ਔਰ ਕਾ ਹੂੰ ਫਿਲਹਾਲ,
ਕੇ ਤੇਰਾ ਹੋ ਜਾਊਂ,
ਹੁਣ ਰੋਨਾ ਮੈਂ, ਪਛਤਾਉਣਾ ਮੈਂ,
ਕੇ ਚੰਨ ਨਈਂ ਹੋਇਆ ਚਕੋਰ ਦਾ,
ਹੁਣ ਤੂੰ ਵੀ ਐ ਕਿਸੇ ਹੋਰ ਦੀ,
ਮੈਂ ਵੀ ਆਂ ਕਿਸੇ ਹੋਰ ਦਾ,
ਹੁਣ ਰੋਨਾ ਮੈਂ, ਪਛਤਾਉਣਾ ਮੈਂ,
ਕੇ ਚੰਨ ਨਈਂ ਹੋਇਆ ਚਕੋਰ ਦਾ,
ਹੁਣ ਤੂੰ ਵੀ ਐ ਕਿਸੇ ਹੋਰ ਦੀ,
ਮੈਂ ਵੀ ਆਂ ਕਿਸੇ ਹੋਰ ਦਾ,
ਮੇਰਾ ਦਿਲ ਕਰਦਾ ਐ ਸਵਾਲ,
ਤੇਰੀ ਮੁਹੱਬਤ ਦਾ ਕੀ ਹਾਲ,
ਕੇ ਤੇਰਾ ਹੋ ਜਾਊਂ, ਮੈਂ ਕਿਸੀ ਔਰ ਕਾ ਹੂੰ,
ਮੈਂ ਕਿਸੀ ਔਰ ਕਾ ਹੂੰ ਫਿਲਹਾਲ, ਓ.. ਓ…
|ਸ਼ਾਇਰੀ|
ਫਿਲਹਾਲ ਤੋ ਯੂੰ ਹੈ,
ਕੁੱਛ ਕਰ ਨਹੀਂ ਸਕਤੇ,
ਤੇਰੇ ਬਿਨ ਹੀ ਮਰਨਾ ਹੋਗਾ,
ਸਾਥ ਮਰ ਨਹੀਂ ਸਕਤੇ,
ਸੂਖੇ ਸੇ ਪੱਤੇ ਹੈਂ ਏਕ ਟਹਿਣੀ ਪੇ ਲਗੇ,
ਕਿਸਮਤ ਤੋ ਦੇਖੋ,
ਕੇ ਝੜ ਨਹੀਂ ਸਕਤੇ,
ਫਿਲਹਾਲ ਤੋ ਯੂੰ ਹੈ,
ਕੁੱਛ ਕਰ ਨਹੀਂ ਸਕਤੇ